International

ਰੂਸੀ ਫੌਜ ਨੇ ਤਿੰਨ ਇਜ਼ਰਾਈਲੀ ਨਾਗਰਿਕਾਂ ਨੂੰ ਬਣਾਇਆ ਬੰਧ ਕ : ਯੂਕਰੇਨ

‘ਦ ਖ਼ਾਲਸ ਬਿਊਰੋ : ਰੂ ਸੀ ਫੌਜਾਂ ਵੱਲੋਂ ਯੂ ਕਰੇਨ ਦੇ ਸ਼ਹਿਰ ਮੇਲਿਟੀਪੋਲ ‘ਤੇ ਪਿਛਲੇ ਦੋ ਹਫਤਿਆਂ ਤੋਂ ਲਗਾਤਾਰ ਬੰ ਬਾ ਰੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਯੂਕਰੇਨ ਦੀ ਸਰਕਾਰ ਨੇ ਰੂਸੀ ਸੁਰੱਖਿਆ ਬਲਾਂ ‘ਤੇ ਮੇਲਿਟੀਪੋਲ ਸ਼ਹਿਰ ਵਿਚ ਤਿੰਨ ਇਜ਼ਰਾਈਲੀ ਨਾਗਰਿਕਾਂ ਨੂੰ ਅਗਵਾ ਕਰਨ ਦਾ ਦੋ ਸ਼ ਲਗਾਇਆ ਹੈ। ਯੂਕਰੇਨ ਦੀ ਉਪ ਪ੍ਰਧਾਨ ਮੰਤਰੀ

Read More