International Technology

ਚੀਨੀ ਸਰਹੱਦ ਨੇੜੇ ਰੂਸ ਦਾ ਜਹਾਜ਼ ਹਾਦਸਾਗ੍ਰਸਤ, ਸਾਰੇ 50 ਯਾਤਰੀਆਂ ਦੀ ਮੌਤ, ਸੜਿਆ ਹੋਇਆ ਮਿਲਿਆ ਮਲਬਾ

ਬਿਊਰੋ ਰਿਪੋਰਟ: ਰੂਸ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਰਿਪੋਰਟਾਂ ਅਨੁਸਾਰ, ਚੀਨੀ ਸਰਹੱਦ ਨੇੜੇ ਇੱਕ ਯਾਤਰੀ ਜਹਾਜ਼ ਲਾਪਤਾ ਹੋ ਗਿਆ। ਜਹਾਜ਼ ਦਾ ਹਵਾਈ ਆਵਾਜਾਈ ਕੰਟਰੋਲ ਨਾਲ ਸੰਪਰਕ ਟੁੱਟ ਗਿਆ। An-24 ਨਾਮ ਦੇ ਇਸ ਯਾਤਰੀ ਜਹਾਜ਼ ਵਿੱਚ 50 ਲੋਕ ਸਵਾਰ ਸਨ ਅਤੇ ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸਾਰੇ ਲੋਕਾਂ ਦੀ ਮੌਤ ਹੋ ਗਈ

Read More