International

ਯੂਕਰੇਨ ਦੇ ਦੋ ਸ਼ਹਿਰਾਂ ਵਿੱਚ ਰੂਸ ਵੱਲੋਂ ਜੰਗਬੰ ਦੀ ਦਾ ਐਲਾਨ

‘ਦ ਖ਼ਾਲਸ ਬਿਊਰੋ :ਦਸ ਦਿਨ ਦੀ ਜੰ ਗ ਵਿੱਚ ਤਬਾ ਹੀ ਦੀ ਮਾਰ ਝੱਲਣ ਤੋਂ ਬਾਅਦ ਯੂਕਰੇਨ ‘ਤੋਂ ਇੱਕ ਰਾਹਤ ਦੀ ਖ਼ਬਰ ਆਈ ਹੈ।ਹਮਲਾਵਰ ਰੂਸ ਨੇ ਯੂਕਰੇਨ ਦੇ ਦੋ ਸ਼ਹਿਰਾਂ ਵਿੱਚ ਹਾਲ ਦੀ ਘੜੀ, ਜੰਗਬੰ ਦੀ ਦਾ ਐਲਾਨ ਕਰ ਦਿਤਾ ਹੈ। ਮਾਰਿਓਪੋਲ ਅਤੇ ਵੋਲਨੋਵਾਖਾ ਦੇ ਨਾਗਰਿਕਾਂ ਨੂੰ ਸ਼ਹਿਰ ਛੱਡ ਕੇ ਜਾਣ ਦਾ ਇਜ਼ਾਜ਼ਤ ਹੋਵੇਗੀ।ਰੂਸ ਦੇ

Read More