International

ਰੂਸ ਨੇ ਯੂਕਰੇਨ ਦੇ ਇੱਕ ਹੋਰ ਸ਼ਹਿਰ ‘ਤੇ ਕੀਤਾ ਕਬ ਜ਼ਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਨੇ ਯੂਕਰੇਨ ਦੇ ਸ਼ਹਿਰ ਨੋਵਾ ਖਾਖੋਵਾ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਰੂਸ ਦੀ ਫ਼ੌਜ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਦਾਖਲ ਹੋ ਗਈ ਹੈ। ਕੀਵ ਵਿੱਚ ਹਵਾਈ ਹਮ ਲਿਆਂ ਦੀ ਚਿ ਤਾਵਨੀ ਜਾਰੀ ਕੀਤੀ ਗਈ ਹੈ। ਦੂਜੇ ਪਾਸੇ ਖਾਰਕੀਵ ਰੀਜ਼ਨਲ ਐਡਮਿਨਿਸਟ੍ਰੇਸ਼ਨ ਦੇ ਹੈੱਡ

Read More