ਜਲੰਧਰ ਨਿਗਮ ਹਾਊਸ ’ਚ ਬਵਾਲ: 77 ਕਰੋੜ ਦੇ ਪ੍ਰੋਜੈਕਟ ਦੇ ਨੀਂਹ ਪੱਥਰ ਸਮਾਗਮ ’ਤੇ 1.75 ਕਰੋੜ ਖਰਚ, ਭਾਜਪਾ ਨੇ ਲੁੱਟ ਦਾ ਲਾਇਆ ਦੋਸ਼
ਜਲੰਧਰ ਨਗਰ ਨਿਗਮ ਹਾਊਸ ’ਚ ਪੇਸ਼ ਕੀਤਾ ਗਿਆ ਪ੍ਰਸਤਾਵ ਨੰਬਰ 99 ਭਾਰੀ ਵਿਵਾਦ ਦੀ ਲਪੇਟ ’ਚ ਆ ਗਿਆ ਹੈ। ਇਹ ਪ੍ਰਸਤਾਵ 11 ਜੂਨ 2025 ਨੂੰ ਬਰਲਟਨ ਪਾਰਕ ’ਚ 77 ਕਰੋੜ ਰੁਪਏ ਦੇ ਸਪੋਰਟਸ ਹੱਬ ਪ੍ਰੋਜੈਕਟ ਦੇ ਨੀਂਹ ਪੱਥਰ ਰੱਖਣ ਸਮਾਰੋਹ ’ਤੇ ਹੋਏ ਖਰਚੇ ਨਾਲ ਸਬੰਧਤ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ
