India International Manoranjan Punjab

ਅਦਾਕਾਰਾ ਰੁਬੀਨਾ ਬਾਜਵਾ ਵਿਆਹ ਦੇ ਬੰਧਨ ’ਚ ਬੱਝੀ, ਗੁਰਬਖ਼ਸ਼ ਚਾਹਲ ਨਾਲ ਲਈਆਂ ਲਾਵਾਂ

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਵਿਆਹ (Rubina Bajwa marriage) ਦੇ ਬੰਧਨ 'ਚ ਬੱਝ ਗਈ ਹੈ। ਉਸ ਦਾ ਵਿਆਹ ਗੁਰਬਖਸ਼ ਸਿੰਘ ਨਾਲ ਹੋਇਆ ਹੈ।

Read More