India Punjab

ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਰਾਜਪਾਲ ਭਵਨ ਨੂੰ ਰਵਾਨਾ

‘ਦ ਖ਼ਾਲਸ ਬਿਊਰੋ : ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਗਵਰਨਰ ਹਾਊਸ ਲਈ ਫਤਿਹਗੜ ਸਾਹਿਬ ਤੋਂ ਰਵਾਨਾ ਹੋ ਗਿਆ ਹੈ। ਹਵਾਰਾ ਕਮੇਟੀ ਵੱਲੋਂ ਮਾਰਚ ਦਾ ਸੱਦਾ ਦਿੱਤਾ ਗਿਆ ਸੀ। ਗੁਰਦੁਆਰਾ ਜੋਤੀ ਸਰੂਪ ਸੀਹਿਬ ਤੋਂ ਸ਼ੁਰੂ ਹੋਏ ਮਾਰਚ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ । ਰੋਸ ਮਾਰਚ ਵਿੱਚ ਸੈਂਕੜੇ ਵਾਹਨਾ ਤੇ ਸਵਾਰ ਹੋ ਕੇ ਹਜਾਰਾਂ ਦੀ ਗਿਣਤੀ

Read More