ਕਿਸਾਨ ਅੰਦੋਲਨ ਦੀਆਂ ਯਾਦਾਂ ਹੋਈਆਂ ਤਾਜਾ, ਪੰਜਾਬ ਭਰ ‘ਚ ਰੋਲ ਰੋਕੋ ਅੰਦੋਲਨ
‘ਦ ਖ਼ਾਲਸ ਬਿਊਰੋ : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦੇਸ਼ ਵਿਆਪੀ ਸਾਂਝੇ ਸੱਦੇ ਤੇ ਚਲਦੇ ਵੱਲ੍ਹਾ,ਅੰਮ੍ਰਿਤਸਰ ਵਿਖੇ 11 ਤੋਂ 3 ਵਜੇ ਤੱਕ ਅੰਮ੍ਰਿਤਸਰ -ਦਿੱਲੀ ਰੇਲ ਮਾਰਗ ਜਾਮ ਕਰਕੇ ਧਰਨਾ ਮੁਜਾਹਰਾ ਕੀਤਾ ਗਿਆ। ਜਿਸ ਵਿਚ ਸਿਰਾਂ ਤੇ ਕੇਸਰੀ ਦੁੱਪਟੇ ਲੈ ਕੇ ਆਈਆਂ ਬੀਬੀਆਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ | ਇਸ ਮੌਕੇ ਕਿਸਾਨ ਆਗੂਆਂ ਨੇ ਸੰਬੋਧਨ