Others Punjab

ਘਰ ‘ਚ ਹੋਈ ਚੋਰੀ, 70 ਲੱਖ ਦੇ ਲੁੱਟੇ ਗਹਿਣੇ

ਬਿਉਰੋ ਰਿਪੋਰਟ – ਪੰਜਾਬ ਦੇ ਲੋਕਾਂ ਨੂੰ ਚੰਗਾ ਤੇ ਉਸਾਰੂ ਮੌਹਾਲ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੇ ਰਾਜ ਵਿਚ ਹੁਣ ਦਿਨ ਦਿਹਾੜੇ ਚੋਰੀਆਂ ਹੋਣ ਲੱਗ ਪਈਆਂ ਹਨ। ਚੋਰੀ ਦੀਆਂ ਘਟਨਾਵਾਂ ਪੰਜਾਬ ਪੁਲਿਸ ਦੇ ਪੰਜਾਬ ਵਿਚ ਕਾਨੂੰਨ ਵਿਵਸਥਾ ਸਹੀ ਹੋਣ ਦੇ ਦਾਅਵਿਆਂ ਤੇ ਵੀ ਸਵਾਲ ਖੜ੍ਹੇ ਕਰਦਿਆਂ ਹਨ।  ਅਜਿਹੀ ਹੀ ਇਕ

Read More
Punjab

ਜ਼ੀਰਕਪੁਰ ‘ਚ ਦੁਕਾਨ ਦੇ ਅੰਦਰ ਲੁਟੇਰਿਆਂ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਸਿਖਰ ਦੁਪਹਿਰੇ ਦਿਲ ਦਹਿਲਾਉਣ ਵਾਲੀ ਵਾਪਰੀ ਘਟਨਾ

ਜ਼ੀਰਕਪੁਰ (Zirakpur) ਦੇ ਸ਼ਿਵਾ ਐਨਕਲੇਵ ਵਿੱਚ ਲੁਟੇਰਿਆਂ ਵੱਲੋਂ ਦੁਕਾਨ ਅੰਦਰ ਵੜ ਕੇ ਦੁਕਾਨ ਦੇ ਮਾਲਕ ਨੂੰ ਲੁੱਟਿਆ ਹੈ। ਦੁਪਹਿਰ ਦੇ ਇਕ ਵਜੇ ਕੱਪੜ ਖਰੀਦਣ ਦੇ ਬਹਾਨੇ ਦੁਕਾਨ ਵਿੱਚ ਦਾਖਲ ਹੋਏ ਲੁਟੇਰਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੁਟੇਰਿਆ ਨੇ ਬੰਦੂਕ ਦੀ ਨੋਕ ‘ਤੇ ਔਰਤ ਤੋਂ ਸੋਨੇ ਦਾ ਟੌਪ, ਚੇਨ ਅਤੇ ਲਾਕੇਟ ਲੁੱਟ ਲਿਆ ਅਤੇ

Read More
India

ਮੁੰਬਈ ਦਾ ਚੋਰ ਨਿਕਲਿਆ ਇਮਾਨਦਾਰ, ਪਛਤਾਵਾ ਹੋਣ ‘ਤੇ ਕੀਤਾ ਇਹ ਕੰਮ

ਮੁੰਬਈ ਤੋਂ ਚੋਰੀ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੋਰੀ ਕਰਨ ਤੋਂ ਬਾਅਦ ਜਦੋਂ ਚੋਰ ਨੂੰ ਪਤਾ ਲੱਗਾ ਕਿ ਉਸ ਨੇ ਸਮਾਣਾ ਵਿਖੇ ਪ੍ਰਸਿੱਧ ਕਵੀਸ਼ਰ ਦੇ ਘਰੋਂ ਚੋਰੀ ਕੀਤੀ ਹੈ ਤਾਂ ਉਸ ਨੇ ਕੀਮਤੀ ਸਾਮਾਨ ਵਾਪਸ ਕਰ ਦਿੱਤਾ। ਮੁੰਬਈ ਪੁਲਿਸ ਨੇ ਦੱਸਿਆ ਕਿ ਰਾਏਗੜ੍ਹ ਜ਼ਿਲੇ ਦੇ ਨੇਰਲ ‘ਚ ਸਥਿਤ ਨਾਰਾਇਣ ਸੁਰਵੇ ਦੇ ਘਰ

Read More
Punjab

ਚੋਰਾਂ ਨੇ ਫਗਵਾੜਾ ‘ਚ ਕੀਤਾ ਵੱਡਾ ਕਾਂਡ, ATM ਨੂੰ ਬਣਾਇਆ ਨਿਸ਼ਾਨਾ

ਫਗਵਾੜਾ ਸਬ-ਡਿਵੀਜ਼ਨ ਵਿੱਚ ਚੋਰਾਂ ਵੱਲੋਂ ਐਸਬੀਆਈ ਦੇ ਏਟੀਐਮ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਚੋਰ 25.27 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਫਗਵਾੜਾ ਦੇ ਪਲਾਹੀ ਰੋਡ ‘ਤੇ ਸਥਿਤ ਐਸਬੀਆਈ ਦੇ ਏਟੀਐਮ ਨੂੰ ਨਿਸ਼ਾਨਾ

Read More
Punjab

ਅੰਮ੍ਰਿਤਸਰ ਪੁਲਿਸ ਨੇ ਸੁਲਝਾਈ ਵੱਡੀ ਵਾਰਦਾਤ, ਚਲਾਇਆ ਇੰਟਰ ਸਟੇਟ ਅਪਰੇਸ਼ਨ

ਡੀਜੀਪੀ ਪੰਜਾਬ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕੋਰਟ ਰੋਡ ਉੱਪਰ ਹੋਈ ਲੁੱਟ ਦੀ ਵਾਰਦਾਤ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਦੌਰਾਨ ਪੁਲਿਸ ਵੱਲੋਂ ਇਸ ਦੇ ਮੁੱਖ ਸਰਗਨੇ ਸਮੇਤ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇੰਟਰ ਸਟੇਟ ਅਪਰੇਸ਼ਨ ਨੂੰ ਕੇਂਦਰੀ ਏਜੰਸੀਆਂ ਅਤੇ ਮਹਾਰਾਸ਼ਟਰ ਪੁਲਿਸ ਦੀ

Read More
Punjab

ਅੰਮ੍ਰਿਤਸਰ ’ਚ 1 ਕਰੋੜ ਤੇ 3 ਕਿਲੋ ਸੋਨਾ ਲੁੱਟਿਆ! ਕੰਧ ਟੱਪ ਕੇ ਘਰ ’ਚ ਦਾਖ਼ਲ ਹੋਏ 4 ਲੁਟੇਰੇ, ਹੱਥ-ਪੈਰ ਬੰਨ੍ਹ ਕੇ ਦਿੱਤੀਆਂ ਧਮਕੀਆਂ

ਅੰਮ੍ਰਿਤਸਰ ਵਿੱਚ ਬੁੱਧਵਾਰ ਤੜ੍ਹਕੇ 4.30 ਵਜੇ ਦੇ ਕਰੀਬ ਚਾਰ ਨਕਾਬਪੋਸ਼ ਬਦਮਾਸ਼ਾਂ ਨੇ ਅੰਮ੍ਰਿਤਸਰ ਕੋਰਟ ਰੋਡ ’ਤੇ ਇਕ ਵਪਾਰੀ ਦੇ ਘਰੋਂ ਕਰੋੜਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਨੇ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ। ਨਕਾਬਪੋਸ਼ ਲੁਟੇਰੇ ਬੋਲੈਰੋ ’ਚ ਸਵਾਰ ਹੋ ਕੇ ਆਏ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਮੁਲਜ਼ਮ

Read More
Punjab

ਬਜ਼ੁਰਗ ਦਾ ਹੈਵਾਨੀਅਤ ਨਾਲ ਕਤਲ! ਮੂੰਹ ’ਚ ਪਾਇਆ ਕੱਪੜਾ, ਫਿਰ ਹਰ ਹੱਦ ਕੀਤੀ ਪਾਰ

ਬਿਉਰੋ ਰਿਪੋਰਟ – ਹੁਸ਼ਿਆਰਪੁਰ ਵਿੱਚ ਇੱਕ ਬਜ਼ਰੁਗ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ। ਮਾਹਿਲਪੁਰ ਥਾਣੇ ਅਧੀਨ ਆਉਂਦੇ ਇੱਕ ਮਕਾਨ ਵਿੱਚ ਚੋਰੀ ਦੀ ਨੀਅਤ ਨਾਲ ਵੜੇ ਹਮਲਾਵਰਾਂ ਨੇ ਬਜ਼ੁਰਗ ਦੇ ਮੂੰਹ ਵਿੱਚ ਕੱਪੜਾ ਪਾਇਆ, ਹੱਥ ਪੈਰ ਬੰਨ੍ਹੇ, ਅਤੇ ਗਲ ਘੁੱਟ ਦਿੱਤਾ। ਘਟਨਾ ਦੇ ਸਮੇਂ ਮ੍ਰਿਤਕ ਰਸ਼ਪਾਲ ਸਿੰਘ ਦਾ ਪਰਿਵਾਰ ਹਿਮਾਚਲ ਵਿੱਚ ਇੱਕ ਧਾਰਮਿਕ ਥਾਂ ’ਤੇ

Read More
Punjab

ਚੰਡੀਗੜ੍ਹ ਦੇ Elante Mall ‘ਚ 11 ਲੱਖ ਦੀ ਲੁੱਟ, ਇੱਕ ਔਰਤ ਸਣੇ 3 ਗ੍ਰਿਫ਼ਤਾਰ, CCTV ਆਈ ਸਾਹਮਣੇ…

ਚੰਡੀਗੜ ਦੇ ਇਲਾਂਟੇ ਮਾਲ ਚ ਲੱਖਾਂ ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਲੁਟੇਰਿਆਂ ਨੇ ਕੈਸ਼ੀਅਰ ਦੀਆਂ ਅੱਖਾਂ ਚ ਸਪ੍ਰੇਅ ਕਰ ਉਸਤੋਂ 11 ਲੱਖ ਰੁਪਏ ਲੁੱਟ ਲਏ। ਪੁਲਿਸ ਨੇ ਏਲਾਂਤੇ ਮਾਲ ਵਿੱਚੋਂ 11 ਲੱਖ ਰੁਪਏ ਦੀ ਲੁੱਟ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਇਕ ਔਰਤ ਸਣੇ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਤੋਂ ਪੁਲਿਸ

Read More
Punjab

ਅੰਮ੍ਰਿਤਸਰ ਤੋਂ ਬਠਿੰਡਾ ਆ ਰਹੀ ਪੀਆਰਟੀਸੀ ਦੀ ਬੱਸ ’ਚ ਲੁੱਟ

ਪੀਆਰਟੀਸੀ ਬਠਿੰਡਾ ਡਿਪੂ ਦੀ ਬੱਸ ਨੂੰ ਰਾਤ 12 ਵਜੇ ਦੇ ਕਰੀਬ ਲੁਟੇਰਿਆਂ ਨੇ ਲੁੱਟ ਲਿਆ। ਬੱਸ ਨੂੰ ਡਰਾਈਵਰ ਧਰਮਵੀਰ ਸਿੰਘ ਚਲਾ ਰਿਹਾ ਸੀ।

Read More
Punjab

ਜਲੰਧਰ ‘ਚ ਦੇਰ ਰਾਤ ਫਲਿੱਪਕਾਰਟ ਦੇ ਗੋਦਾਮ ‘ਚ ਲੁੱਟ ,ਲੱਖਾਂ ਦੀ ਨਕਦੀ ਸਮੇਤ ਕਈ ਹੋਰ ਸਮਾਨ ਲੈ ਕੇ ਫਰਾਰ ਹੋਏ ਅਣਪਛਾਤੇ

ਜਲੰਧਰ : ਪੰਜਾਬ ਵਿੱਚ ਦਿਨੋਂ-ਦਿਨ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹਾ ਇੱਕ ਮਾਮਲਾ ਜਲੰਧਰ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਸੋਢਲ ਇੰਡਸਟ੍ਰੀਅਲ ਏਰੀਆ ਵਿਚ ਦੇਰ ਰਾਤ ਲੁਟੇਰੇ ਫਲਿਪਕਾਰਟ ਕੰਪਨੀ ਦੇ ਗੋਦਾਮ ਤੋਂ 3.50 ਲੱਖ ਰੁਪਏ ਕੈਸ਼ ਲੁੱਟ ਕੇ ਲੈ ਗਏ। ਲੁਟੇਰੇ ਗੋਦਾਮ ਵਿਚ ਕੰਮ ਕਰਨ ਵਾਲੇ ਵਰਕਰਾਂ ਦੇ

Read More