Punjab

ਮੁਹਾਲੀ ‘ਚ ਮਹਿਲਾ ਨਾਲ ਕੀਤੀ ਲੁੱਟ, ਬਾਈਕ ‘ਤੇ ਆਏ ਸੀ 2 ਲੁਟੇਰੇ ਚੈਨ ਖੋਹ ਕੇ ਹੋਏ ਫਰਾਰ

ਮੁਹਾਲੀ : ਪੰਜਾਬ ਦੇ ਵਿੱਚ ਵੱਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਲੋਕਾਂ ਦੇ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਅਤੇ ਲੋਕ ਵੀ ਅਜਿਹੀਆਂ ਘਟਨਾਵਾਂ ਦੇ ਨਾਲ ਪਰੇਸ਼ਾਨ ਹਨ।  ਆਪਣੇ ਨਸ਼ੇ ਦੇ ਪੂਰਤੀ ਦੇ ਲਈ ਲੁਟੇਰਿਆਂ ਦੇ ਵੱਲੋਂ ਅਕਸਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਅਜਿਹਾ ਇੱਕ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਗੈ ਜਿੱਥੇ ਔਰਤ

Read More