ਪਾਕਿਸਤਾਨ ਵਿਚ ਸੜਕ ਹਾਦਸਿਆਂ ਵਿਚ 16 ਮੌਤਾਂ; 45 ਜ਼ਖ਼ਮੀ
ਪਾਕਿਸਤਾਨ ਵਿਚ ਦੋ ਸੜਕ ਹਾਦਸਿਆਂ ਵਿਚ 16 ਜਣਿਆਂ ਦੀ ਮੌਤ ਹੋ ਗਈ ਤੇ 45 ਜ਼ਖ਼ਮੀ ਹੋ ਗਏ। ਪਹਿਲਾ ਹਾਦਸਾ ਸਿੰਧ ਦੇ ਕਾਜ਼ੀ ਅਹਿਮਦ ਵਿਚ ਵਾਪਰਿਆ ਜਿੱਥੇ ਇਕ ਵੈਨ ਟਰਾਲੇ ਨਾਲ ਟਕਰਾ ਗਈ ਜਿਸ ਕਾਰਨ ਪੰਜ ਹਲਾਕ ਹੋ ਗਏ ਤੇ ਦਸ ਜ਼ਖ਼ਮੀ ਹੋ ਗਏ। ਦੂਜਾ ਹਾਦਸਾ ਪੰਜਾਬ ਦੇ ਬਰੇਵਾਲਾ ਵਿਚ ਵਾਪਰਿਆ ਜਿੱਥੇ 11 ਹਲਾਕ ਹੋ ਗਏ