International

ਕਨੇਡਾ ‘ਚ ਸੜਕ ਹਾ ਦਸੇ ਨੇ ਤਿੰਨ ਪੰਜਾਬੀ ਮੁੰਡਿਆਂ ਦੀ ਲਈ ਬ ਲੀ

‘ਦ ਖ਼ਾਲਸ ਬਿਊਰੋ : ਯੁਕਰੇਨ ਵਿੱਚ ਫਸੇ ਪੰਜਾਬੀ ਵਿਦਿਆਰਥੀਆਂ ਨੂੰ ਲੈ ਕੇ ਭਾਰਤ ਵਿੱਚ ਬੈਠੇ ਉਨ੍ਹਾਂ ਦੇ ਮਾਪਿਆਂ ਦੀ ਜਾਨ ਪਿੰਜੀ ਪਈ ਹੈ ਕਿ ਕਨੇਡਾ ਤੋਂ ਇੱਕ ਹੋਰ ਦੁਖਦਾਈ ਖਬਰ ਆ ਗਈ ਹੈ। ਕਨੇਡਾ ਦੇ ਤਿੰਨ ਪੰਜਾਬੀ ਨੌਜਵਾਨਾਂ ਦੀ ਇੱਕ ਸੜਕ ਹਾਦਸੇ ਵਿੱਚ ਮੌ ਤ ਹੋ ਜਾਣ ਦੀ ਦਰਦਨਾਕ ਸੂਚਨਾ ਮਿਲੀ ਹੈ। ਬੀਤੀ ਰਾਤ ਓਂਟਾਰੀੳ

Read More