ਆਰ ਐਨ ਆਖ਼ਿਰ ਆਇਆ ਜੇ ਲ੍ਹ ਤੋਂ ਬਾਹਰ
‘ਦ ਖ਼ਾਲਸ ਬਿਊਰੋ : ਪੀਟੀਸੀ ਦੇ ਪ੍ਰਬੰਧਕੀ ਨਿਰਦੇਸ਼ਕ ਐਮਡੀ ਰਬਿੰਦਰ ਨਰਾਇਣ ਨੂੰ ਆਖਿਰ ਜੇ ਲ੍ਹ ਤੋਂ ਬਾਹਰ ਆਉਣ ਦਾ ਸੁਭਾਗ ਮਿਲ ਹੀ ਗਿਆ ਹੈ। ਲੰਘੇ ਕੱਲ੍ਹ ਅਦਾਲਤ ਵੱਲੋਂ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਜੇ ਲ੍ਹ ਪਟਿਆਲਾ ਤੋਂ ਰਿਹਾਅ ਕਰ ਦਿੱਤਾ ਗਿਆ ਹੈ । ਆਪਣੇ ਬੌਸ ਦੇ ਸਵਾਗਤ ਲਈ ਪੀਟੀਸੀ ਦੀ ਟੀਮ ਜੇਲ੍ਹ