India International

ਨੁਪੁਰ ਸ਼ਰਮਾ ਨੂੰ ਮਾ ਰਨ ਆਏ ਦਹਿ ਸ਼ਤਗਰਦ ਨੇ ਲਾਹੌਰ ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਿਆ ਸੀ

‘ਦ ਖ਼ਾਲਸ ਬਿਊਰੋ :- ਨੁਪੁਰ ਸ਼ਰਮਾ ਨੂੰ ਮਾ ਰਨ ਪਾਕਿਸਤਾਨ ਤੋਂ ਭਾਰਤ ਪਹੁੰਚੇ ਰਿਜ਼ਵਾਨ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। ਸੂਤਰਾਂ ਤੋਂ ਖ਼ਬਰ ਮਿਲ ਰਹੀ ਹੈ ਅਗਸਤ 2021 ਵਿੱਚ ਪਾਕਿਸਤਾਨ ਦੇ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਜਿਸ ਨੇ ਤੋੜਿਆ ਸੀ ਉਹ ਰਿਜ਼ਵਾਨ ਹੀ ਸੀ। ਇਸ ਮਾਮਲੇ ਵਿੱਚ ਉਹ ਜੇਲ੍ਹ ਵੀ ਜਾ

Read More