ਹੋਰ ਮਹਿੰਗੇ ਹੋਏ ਫਲ਼, ਸਬਜ਼ੀਆਂ ਤੇ ਮੀਟ! ਅਕਤੂਬਰ ’ਚ 6.21% ਹੋਈ ਪ੍ਰਚੂਨ ਮਹਿੰਗਾਈ
ਬਿਉਰੋ ਰਿਪੋਰਟ: ਖਾਣ-ਪੀਣ ਦੀਆਂ ਵਸਤੂਆਂ ਮਹਿੰਗੀਆਂ ਹੋਣ ਕਾਰਨ ਅਕਤੂਬਰ ਮਹੀਨੇ ਵਿੱਚ ਪ੍ਰਚੂਨ ਮਹਿੰਗਾਈ ਦਰ 6.21 ਫੀਸਦੀ ਹੋ ਗਈ ਹੈ। ਇਹ 14 ਮਹੀਨਿਆਂ ’ਚ ਮਹਿੰਗਾਈ ਦਾ ਸਭ ਤੋਂ ਉੱਚਾ ਪੱਧਰ ਹੈ। ਅਗਸਤ 2023 ਵਿੱਚ ਮਹਿੰਗਾਈ ਦਰ 6.83% ਸੀ। ਅਕਤੂਬਰ ਤੋਂ ਇੱਕ ਮਹੀਨਾ ਪਹਿਲਾਂ ਸਤੰਬਰ ਵਿੱਚ ਸਬਜ਼ੀਆਂ ਦੀ ਕੀਮਤ ਵਧਣ ਕਾਰਨ ਇਹ ਦਰ 5.49 ਫੀਸਦੀ ਤੱਕ ਪਹੁੰਚ