Punjab

LIVE- ਮੋਹਾਲੀ ਨਗਰ ਨਿਗਮ ‘ਚ ਵੋਟਾਂ ਦੀ ਗਿਣਤੀ ਜਾਰੀ, ਆਜ਼ਾਦ ਉਮੀਦਵਾਰ ਕਰ ਰਹੇ ਹਨ ਲੀਡ, ਕਾਂਗਰਸ ਦੇ ਖਾਤੇ ਵਿੱਚ ਵੀ ਵੱਡੀ ਜਿੱਤ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਮੋਹਾਲੀ ਦੇ ਵਾਰਡ ਨੰਬਰ-19 ਅਤੇ 20 ਤੋਂ ਜਿੱਤੇ ਪਤਨੀ ਤੇ ਪਤੀ, ਰਿਸ਼ਵ ਜੈਨ ਤੇ ਰਾਜ ਰਾਣੀ ਨੇ ਕਾਂਗਰਸ ਪਾਰਟੀ ਲਈ ਲੜੀ ਸੀ ਚੋਣ, ਵਾਰਡ ਨੰਬਰ 21 ਅਤੇ 22 ਤੋਂ ਵੀ ਕਾਂਗਰਸ ਪਾਰਟੀ ਨੇ ਜਿੱਤੀ ਸੀਟ, ਵਾਰਡ ਨੰਬਰ 33 ਤੋਂ ਆਜ਼ਾਦ ਗਰੁੱਪ ਦੀ ਹਰਜਿੰਦਰ ਕੌਰ ਸੋਹਾਣਾ ਨੇ ਮਾਰੀ ਬਾਜੀ। ਇਸੇ ਤਰ੍ਹਾਂ ਵਾਰਡ ਨੰਬਰ-15

Read More