ਹਾਈਕੋਰਟ ਦੇ ਡਰਾਇਵਰਾਂ ਦੀ ਭਰਤੀ ਲਈ ਆਏ ਨੌਜਵਾਨਾਂ ਨੇ ਕੀਤਾ ਹਾਈਵੇ ਜਾਮ, ਵੱਡੇ ਘਪਲੇ ਦੇ ਦੋਸ਼
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡਰਾਇਵਰਾਂ ਦੀ ਭਰਤੀ ਲਈ ਅੱਜ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਨੌਜਵਾਨਾਂ ਨੇ ਪ੍ਰਸ਼ਾਸਨ ਤੇ ਭਰਤੀ ਕਰਨ ਵਾਲੇ ਅਮਲੇ ਉੱਤੇ ਧੱਕੇਸ਼ਾਹੀ ਤੇ ਸ਼ਿਫਾਰਸ਼ੀ ਨੌਜਵਾਨਾਂ ਨੂੰ ਅੰਦਰ ਵਾੜਨ ਦੇ ਦੋਸ਼ ਲਗਾਏ ਗਨ। ਇਸ ਮੌਕੇ ਰੋਸ ਜਾਹਿਰ ਕਰਦਿਆਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਏ