AI ਨੇ ਬਚਾਇਆ ਪੰਜਾਬ ਦਾ ਖਜ਼ਾਨਾ, ਲਿੰਕ ਸੜਕਾਂ ਦੀ ਮੁਰੰਮਤ ‘ਚ ਫੜੀ ਗਈ 383 ਕਰੋੜ ਦੀ ਚੋਰੀ
ਪੰਜਾਬ ਸਰਕਾਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤਕਨਾਲੋਜੀ ਦੀ ਵਰਤੋਂ ਕਰਕੇ 843 ਲਿੰਕ ਸੜਕਾਂ ਦੀ ਮੁਰੰਮਤ ਦੇ ਪ੍ਰੋਜੈਕਟ ਵਿੱਚ 383.53 ਕਰੋੜ ਰੁਪਏ ਦੀ ਬਚਤ ਕੀਤੀ ਹੈ। ਜਾਂਚ ਵਿੱਚ ਪਤਾ ਲੱਗਾ ਕਿ 1355 ਕਿਲੋਮੀਟਰ ਲੰਬੀਆਂ ਸੜਕਾਂ, ਜਿਨ੍ਹਾਂ ਦੀ ਮੁਰੰਮਤ ਲਈ ਪ੍ਰਸਤਾਵ ਸੀ, ਨੂੰ ਅਸਲ ਵਿੱਚ ਮੁਰੰਮਤ ਦੀ ਲੋੜ ਨਹੀਂ ਸੀ। ਕਈ ਸੜਕਾਂ ’ਤੇ ਵੱਡੇ ਟੋਏ ਦਿਖਾਏ ਗਏ