ਬਨੂੜ ਨੇੜੇ ਖੇੜੀ ਪਿੰਡ ‘ਚ ਰਿਲਾਇੰਸ ਗੋਦਾਮ ’ਚ ਲੱਗੀ ਅੱਗ
ਮੋਹਾਲੀ ਦੇ ਬਨੂੜ ਨੇੜੇ ਖੇੜੀ ਪਿੰਡ ਵਿੱਚ ਇੱਕ ਰਿਲਾਇੰਸ ਗੋਦਾਮ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਗੋਦਾਮ ਵਿੱਚ ਸਟੋਰ ਕੀਤਾ ਕਰਿਆਨੇ ਦਾ ਸਮਾਨ, ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਪੂਰੀ ਤਰ੍ਹਾਂ ਸੜ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਮੌਕੇ ’ਤੇ ਮੌਜੂਦ ਲੋਕਾਂ ਦੇ
