ਬਿਨਾਂ ਰਜਿਸਟਰੇਸ਼ਨ ਦੇ ਹੁਣ ਨਹੀਂ ਚੱਲ ਸਕਣਗੇ ਪਲੇਅ-ਵੇਅ ਸਕੂਲ ਤੇ ਬਾਲਵਾੜੀਆਂ
‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਪੰਜਾਬ ਸਰਕਾਰ ਨੇ ਸੂਬੇ ਵਿੱਚ ਚੱਲ ਰਹੇ ਨਿੱਜੀ ਪਲੇਅ-ਵੇਅ ਸਕੂਲਾਂ ਅਤੇ ਬਾਲਵਾੜੀਆਂ ਯਾਨੀ ਕਰੈੱਚਾਂ ਲਈ ਰਜਿਸਟਰੇਸ਼ਨ ਨੂੰ ਹੁਣ ਜ਼ਰੂਰ ਕਰਾਰ ਦੇ ਦਿੱਤਾ ਹੈ। ਰਜਿਸਟਰੇਸ਼ਨ ਤੋਂ ਬਗੈਰ ਕਿਸੇ ਨੂੰ ਵੀ ਅਜਿਹਾ ਸੰਸਥਾਨ ਚਲਾਉਣ ਦੀ ਮਨਜ਼ੂਰੀ ਨਹੀਂ ਹੋਵੇਗੀ। ਸਰਕਾਰ ਨੇ ਇਹ ਫੈਸਲਾ ਬਾਲ ਅਧਿਕਾਰਾਂ ਦੀ ਸੁਰੱਖਿਆ ਬਾਰੇ ਕੌਮੀ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ