Punjab

ਮਰਹੂਮ ਦੀਪ ਸਿੱਧੂ ਦੀ ਮਹਿਲਾ ਦੋਸਤ ਨੇ ਕੀਤੇ ਖੁਲਾਸੇ , ਦੀਪ ਦੀ ਪਤਨੀ ਤੇ ਪਰਿਵਾਰ ‘ਤੇ ਵੀ ਲਗਾਏ ਗੰਭੀਰ ਇਲਜ਼ਾਮ

  ਚੰਡੀਗੜ੍ਹ : ਹਰਿਆਣਾ-ਦਿੱਲੀ ਸਰਹੱਦ ‘ਤੇ ਸੋਨੀਪਤ ਨੇੜੇ ਸੜਕ ਹਾਦਸੇ ‘ਚ ਮਾਰੇ ਗਏ ਫਿਲਮ ਅਦਾਕਾਰ ਦੀਪ ਸਿੱਧੂ ਦੀ ਮੌਤ ਨੂੰ 15 ਫਰਵਰੀ ਨੂੰ ਇਕ ਸਾਲ ਪੂਰਾ ਹੋ ਜਾਵੇਗਾ ਪਰ ਉਸਦੀ ਬਰਸੀ ਤੋਂ ਇੱਕ ਹਫ਼ਤਾ ਪਹਿਲਾਂ ਹਾਦਸੇ ਦੇ ਸਮੇਂ ਦੀਪ ਸਿੱਧੂ ਨਾਲ ਕਾਰ ਵਿੱਚ ਮੌਜੂਦ ਉਸਦੀ ਮਹਿਲਾ ਦੋਸਤ ਰੀਨਾ ਰਾਏ ਨੇ ਲਾਈਵ ਹੋ ਕੇ ਕਈ ਖੁਲਾਸੇ

Read More