ਰਾਜਸਥਾਨ ਵਿੱਚ ਮੀਂਹ ਲਈ ਰੈੱਡ ਅਲਰਟ: 8 ਜ਼ਿਲ੍ਹਿਆਂ ਵਿੱਚ ਸਕੂਲ ਬੰਦ, ਓਡੀਸ਼ਾ ਦੇ ਪਿੰਡ ਹੜ੍ਹਾਂ ‘ਚ ਡੁੱਬੇ
ਭਾਰਤ ਦੇ ਕਈ ਰਾਜਾਂ ਵਿੱਚ ਮੌਸਮ ਵਿਭਾਗ ਨੇ ਮਾਨਸੂਨ ਦੀ ਸਰਗਰਮੀ ਕਾਰਨ ਭਾਰੀ ਮੀਂਹ ਅਤੇ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਵੱਖ-ਵੱਖ ਅਲਰਟ ਜਾਰੀ ਕੀਤੇ ਹਨ। ਬੰਗਾਲ ਦੀ ਖਾੜੀ ਵਿੱਚ ਬਣੇ ਦਬਾਅ ਕਾਰਨ ਰਾਜਸਥਾਨ ਵਿੱਚ 14 ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਨਾਲ ਝਾਲਾਵਾੜ, ਕੋਟਾ, ਭੀਲਵਾੜਾ, ਬਾਂਸਵਾੜਾ, ਬਾਰਾਨ, ਡੂੰਗਰਪੁਰ, ਧੌਲਪੁਰ ਅਤੇ ਅਜਮੇਰ