ਜਾਫਰ ਹੋਏ ‘ਆਪ’ ਤੋਂ ਬਾਗੀ
‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਏ ਆਪ ਤੋਂ ਬਾਗੀ। ਆਮ ਆਦਮੀ ਵੱਲੋਂ ਟਿਕਟ ਨਾ ਮਿਲਣਦੇ ਕਾਰਨ ਸੋਨੂੰ ਜਾਫਰ ਨੇ ਆਜ਼ਾਦ ਚੋਣ ਲੜਣ ਦਾ ਐਲਾਨ ਕਰ ਦਿੱਤਾ ਹੈ।ਆਮ ਆਦਮੀ ਪਾਰਟੀ ਦੇ ਆਗੂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਉਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜਿਹੜੀ ਪਾਰਟੀ