ਮੁਹਾਲੀ ਦੇ ਪਿੰਡਾਂ ’ਚ ਰਿਹਾਇਸ਼ੀ ਪ੍ਰੋਜੈਕਟ! ਫਲੈਟ ’ਚ ਬਦਲੇ ਜਾਣਗੇ ਖੇਤ, ਇੱਕ ਏਕੜ ਜ਼ਮੀਨ 5 ਕਰੋੜ ’ਚ, ਹੋਰ ਵਧਣਗੇ ਭਾਅ
ਮੁਹਾਲੀ: ਪੰਜਾਬ ਦੇ ਸ਼ਹਿਰ ਮੁਹਾਲੀ ਨਾਲ ਲੱਗਦੇ ਪਿੰਡਾਂ ਦੇ ਮਾਸਟਰ ਪਲਾਨ ਵਿੱਚ ਸੋਧ ਕੀਤੀ ਜਾਵੇਗੀ। ਉੱਥੇ ਖੇਤੀ ਵਾਲੀ ਜ਼ਮੀਨ ਨੂੰ ਰਿਹਾਇਸ਼ੀ ਖੇਤਰਾਂ ਵਿੱਚ ਬਦਲਿਆ ਜਾਵੇਗਾ। ਇਸ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਟਾਊਨ ਐਂਡ ਕੰਟਰੀ ਪਲਾਨਿੰਗ ਦੇ ਡਾਇਰੈਕਟਰ ਨੇ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਇਸ ਸਬੰਧ ਵਿੱਚ ਲੋਕਾਂ ਦੀ ਰਾਏ ਵੀ