International

ਅਮਰੀਕਾ ’ਚ ਰਹਿ ਰਹੇ ਪ੍ਰਵਾਸੀ ਨਾਗਰਿਕਾਂ ’ਤੇ ਵੱਡਾ ਐਕਸ਼ਨ, 19 ਦੇਸ਼ਾਂ ਦੇ ਗ੍ਰੀਨ ਕਾਰਡ ਹੋਲਡਰਜ਼ ਦੀ ਮੁੜ ਜਾਂਚ ਦੇ ਹੁਕਮ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਵੱਡਾ ਐਲਾਨ ਕੀਤਾ ਕਿ ਤੀਜੇ ਵਿਸ਼ਵ ਦੇ ਦੇਸ਼ਾਂ ਤੋਂ ਆਉਣ ਵਾਲੇ ਸ਼ਰਨਾਰਥੀਆਂ ‘ਤੇ ਸਥਾਈ ਪਾਬੰਦੀ ਲਗਾਈ ਜਾਵੇਗੀ। ਇਹ ਫ਼ੈਸਲਾ ਵ੍ਹਾਈਟ ਹਾਊਸ ਨੇੜੇ ਅਫਗਾਨ ਸ਼ਰਨਾਰਥੀ ਵੱਲੋਂ ਦੋ ਨੈਸ਼ਨਲ ਗਾਰਡ ਸੈਨਿਕਾਂ ‘ਤੇ ਗੋਲੀਬਾਰੀ ਤੋਂ ਤੁਰੰਤ ਬਾਅਦ ਆਇਆ। ਟਰੰਪ ਨੇ ਇਸ ਹਮਲੇ ਨੂੰ “ਬੇਰਹਿਮ ਅੱਤਵਾਦੀ ਕਾਰਵਾਈ” ਕਰਾਰ ਦਿੱਤਾ ਅਤੇ ਅਫਗਾਨ ਸ਼ਰਨਾਰਥੀਆਂ

Read More