India

ਸਿੱਖਾਂ ਦੇ ਵੱਡੇ ਬੈਂਕ ‘ਤੇ RBI ਦਾ ਸ਼ਿਕੰਜਾ,6 ਮਹੀਨੇ ਤੱਕ ਸਿਰਫ਼ ਇੰਨੇ ਰੁਪਏ ਕੱਢਣ ਦੀ ਇਜਾਜ਼ਤ

RBI ਨੇ ਰਾਮਗੜੀਆਂ ਬੈਂਕ ਦੀ ਮਾਲੀ ਹਾਲ ਤੋਂ ਬਾਅਦ WITHDRAW ਲਿਮਿਟ ਤੇ ਰੋਕ ਲੱਗਾ ਦਿੱਤੀ ਹੈ ‘ਦ ਖ਼ਾਲਸ ਬਿਊਰੋ : RBI ਲਗਾਤਾਰ ਉਨ੍ਹਾਂ ਬੈਂਕਾਂ ‘ਤੇ ਨਜ਼ਰ ਰੱਖ ਰਹੀ ਹੈ ਜਿੰਨਾਂ ਦੀ ਮਾਲੀ ਹਾਲਤ ਚੰਗੀ ਨਹੀਂ। ਉਹ ਭਾਵੇਂ ਨਿੱਜੀ, ਸਰਕਾਰੀ, ਸਹਿਕਾਰੀ ਜਾਂ ਫਿਰ ਕੌ-ਆਪ੍ਰੇਟਿਵ ਬੈਂਕ ਕਿਉਂ ਨਾ ਹੋਣ। ਇਸੇ ਸਿਲਸਿਲੇ ਵਿੱਚ RBI ਨੇ ਦਿੱਲੀ ਵਿੱਚ ਸਿੱਖਾਂ

Read More