RBI ਦਾ ਨਵਾਂ ਪੈਂਤੜਾ, ‘ਕਿਸ਼ਤ ਟੁੱਟੀ ਤਾਂ ਮੋਬਾਈਲ/ ਟੀਵੀ/ ਫਰਿੱਜ ਸਭ ਹੋ ਜਾਣਗੇ ਲਾਕ’ ਹਰੇਕ ਚੀਜ਼ ਕਿਸ਼ਤਾਂ ‘ਤੇ ਲੈਣ ਵਾਲੇ ਸੁਣ ਲੈਣ
ਅੱਜ ਦੀ ਇਹ ਖ਼ਬਰ ਖ਼ਾਸ ਕਰਕੇ ਉਨ੍ਹਾਂ ਲਈ ਹੈ ਜੋ ਅਕਸਰ ਫੋਨ, ਲੈਪਟਾਪ, TV , WASHING MACHINE , ਮੋਟਰਸਾਈਕਲ ਜਾਂ ਹੋਰ ਇਲੈਕਟ੍ਰਾਨਿਕ ਸਮਾਨ ਕਰਜ਼ੇ ਯਾਨੀ ਕਿ ਕਿਸਤਾਂ ’ਤੇ ਲੈ ਲੈਂਦੇ ਹਨ, ਇਹੀ ਸੋਚ ਕੇ ਕਿ ਕਿਹੜਾ ਇਸ ਦੇ ਬਦਲੇ ਕੋਈ ਚੀਜ਼ ਗਿਰਵੀ ਰੱਖਣੀ ਪੈਣੀ ਹੈ ਅਤੇ ਆਰਾਮ ਨਾਲ ਇਸ ਨੂੰ ਵਰਤਦੇ ਰਹਾਂਗੇ, ਜੇਕਰ ਇੱਕ ਅੱਧੀ