Punjab

ਚੰਨੀ ਦੇ ਘਰ ਮੂਹਰੇ ਟਾਵਰ ‘ਤੇ ਚੜੇ ਕੱਚੇ ਅਧਿਆਪਕ, ਮਹਿਲਾਵਾਂ ਵੀ ਸ਼ਾਮਿਲ

‘ਦ ਖ਼ਾਲਸ ਬਿਊਰੋ :- ਖਰੜ ਨੇੜੇ ਪੰਜਾਬ ਦੇ ਮੁੱਖ ਮੰਤਕੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦੇ ਕੋਲ ਸਥਿਤ ਟਾਵਰ ‘ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕੱਚੇ ਅਧਿਆਪਕ ਟਾਵਰ ‘ਤੇ ਚੜ ਗਏ ਹਨ। ਇਨ੍ਹਾਂ ਵਿੱਚ ਅਧਿਆਪਕਾਵਾਂ ਵੀ ਸ਼ਾਮਿਲ ਹਨ। ਇਨ੍ਹਾਂ ਅਧਿਆਪਕਾਂ ਵਿੱਚ ਨਿਸ਼ਾਂਤ ਕਪੂਰਥਲਾ, ਗੁਰਵਿੰਦਰ ਗੁਰਦਾਸਪੁਰ, ਹਰਪ੍ਰੀਤ ਕੌਰ ਜਲੰਧਰ, ਰੰਜਨਾ ਠਾਕੁਰ ਹੁਸ਼ਿਆਰਪੁਰ ਸ਼ਾਮਲ ਹਨ। ਪੁਲਿਸ ਦੇ

Read More