ਪਿਆਰ ਤੇ ਬਲੀਦਾਨ ਦੀ ਤਾਕਤਵਰ ਕਹਾਣੀ ‘ਰੌਣਕ’ ਦਾ ਟੀਜ਼ਰ ਰਿਲੀਜ਼, 11 ਅੰਤਰਰਾਸ਼ਟਰੀ ਭਾਸ਼ਾਵਾਂ ’ਚ ਸਿਰਫ਼ KableOne ’ਤੇ ਹੋਵੇਗੀ ਸਟ੍ਰੀਮ
ਬਿਊਰੋ ਰਿਪੋਰਟ: ਭਾਰਤ ਦੇ ਚਰਚਿਤ OTT ਪਲੇਟਫਾਰਮਾਂ ਵਿੱਚੋਂ ਇੱਕ, KableOne ਨੇ ਅੱਜ ਆਪਣੀ ਨਵੀਂ ਔਰਿਜਨਲ ਫ਼ਿਲਮ ‘ਰੌਣਕ’ ਦਾ ਟੀਜ਼ਰ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਹ ਮਾਸੂਮੀਅਤ, ਧੋਖੇ ਅਤੇ ਜਜ਼ਬਾਤੀ ਜਾਗਰੂਕਤਾ ਦੀ ਇਕ ਦਰਦਨਾਕ ਕਹਾਣੀ ਹੈ। ਰੌਣਕ ਇੱਕ ਅਨਾਥ ਕੁੜੀ ਦੀ ਯਾਤਰਾ ਦਰਸਾਉਂਦੀ ਹੈ ਜੋ ਇੱਕ ਅਮੀਰ ਪਰਿਵਾਰ ਵਿੱਚ ਪਿਆਰ ਤੇ ਗੁੰਮਸ਼ੁਦਾ ਖੁਸ਼ੀਆਂ ਦੇ ਵਿਚਾਲੇ