ਬੀਐਸਐਫ ਨੇ ਇਕ ਘੁਸਪੈਠੀਆ ਕੀਤਾ ਢੇਰ
ਬਿਊਰੋ ਰਿਪੋਰਟ – ਅੰਮ੍ਰਿਤਸਰ (Amritsar) ਦੇ ਪਿੰਡ ਰਤਨ ਖੁਰਦ (Ratan Khurd) ਨੇੜੇ ਬੀਐਸਐਫ (BSF) ਨੇ ਇਕ ਘੁਸਪੈਠੀਏ ਨੂੰ ਮਾਰ ਮੁਕਾਇਆ ਹੈ। ਇਹ ਘੁਸਪੈਠੀਆ ਕੌਮਾਤਰੀ ਸਰਹੱਦ ਪਾਰ ਕਰਕੇ ਸਰਹੱਦੀ ਸੁਰੱਖਿਆ ਵਾੜ ਵੱਲ ਵਧ ਰਿਹਾ ਸੀ। ਬੀਐਸਐਫ ਵੱਲੋਂ ਤੁਰੰਤ ਹਰਕਤ ਵਿਚ ਆ ਕੇ ਘੁਸਪੈਠੀਏ ਨੂੰ ਢੇਰ ਕਰ ਦਿੱਤਾ। ਬੀਐਸਐਫ ਨੇ ਦੱਸਿਆ ਕਿ 16 ਸਤੰਬਰ ਦੀ ਰਾਤ ਨੂੰ