ਚੰਡੀਗੜ੍ਹ ’ਚ ਬਹਾਲ ਹੋਇਆ RAPIDO ਦਾ ਲਾਇਸੈਂਸ
ਚੰਡੀਗੜ੍ਹ ਵਿਚ ਕਿਰਾਏ ਤੇ ਵਾਹਨ ਰਾਹੀਂ ਸਫਰ ਕਰਨ ਵਾਲਿਆਂ ਨੂੰ ਅੱਜ ਵੱਡੀ ਰਾਹਤ ਮਿਲੀ ਹੈ ਕਿਉਂਕਿ ਰੈਪਿਡੋ ਕੰਪਨੀ ਦਾ ਲਾਇਸੈਂਸ ਬਹਾਲ ਕਰ ਦਿੱਤਾ ਗਿਆ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਫਿਲਹਾਲ ਚੰਡੀਗੜ੍ਹ ਵਿੱਚ ਜਾਇਜ਼ ਲਾਇਸੈਂਸ ਵਾਲਾ ਇਹ ਇਕਲੌਤਾ ਪਲੇਟਫਾਰਮ ਹੈ। ਕੰਪਨੀ ਵੱਲੋਂ ਜਾਰੀ ਬਿਆਨ ਮੁਤਾਬਕ, ਰਾਜ ਟਰਾਂਸਪੋਰਟ ਅਥਾਰਟੀ ਦੇ ਉਸ ਹੁਕਮ ਵਿਰੁੱਧ ਅਪੀਲ ਦਾਇਰ
