ਜਾਗੋ ਕੇਜਰੀਵਾਲ! ਸੁਰੱਖਿਅਤ ਨਹੀਂ ਦਿੱਲੀ ਦੀਆਂ ਮਾਸੂਮ ਬੱਚੀਆਂ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਇਨ੍ਹਾਂ ਦਿਨਾਂ ਵਿੱਚ ਇਕ ਵਾਰ ਫਿਰ ਰੇਪ ਦੀਆਂ ਘਟਨਾਵਾਂ ਦੀ ਗਵਾਹ ਬਣ ਰਹੀ ਹੈ।ਬੱਚੀ ਨਾਲ ਰੇਪ ਤੋਂ ਬਾਅਦ ਸਮਸ਼ਾਨਘਾਟ ਵਿੱਚ ਧੱਕੇ ਨਾਲ ਫੂਕਣ ਦੀ ਘਟਨਾ ਹਾਲੇ ਠੰਡੀ ਨਹੀਂ ਹੋਈ ਹੈ, ਪੂਰਵੀ ਦਿੱਲੀ ਵਿਚ ਇਕ ਛੇ ਸਾਲ ਦੀ ਬੱਚੀ ਨਾਲ ਰੇਪ ਦਾ ਮਾਮਲਾ ਸਾਹਮਣਾ ਆ ਗਿਆ ਹੈ।ਇਸ ਘਟਨਾ ਨੂੰ