ਜਲੰਧਰ ‘ਚ 14 ਸਾਲਾ ਨਾਬਾਲਗ ਨਾਲ ਕੁਕਰਮ
ਜਲੰਧਰ ਵਿੱਚ, ਇੱਕ 14 ਸਾਲ ਦੀ ਲੜਕੀ ਨਾਲ ਬਿਹਾਰ ਦੇ ਇੱਕ 22 ਸਾਲ ਦੇ ਨੌਜਵਾਨ ਨੇ ਬਲਾਤਕਾਰ ਕੀਤਾ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ 14 ਸਾਲ ਦੀ ਨਾਬਾਲਗ ਇੱਕ ਮਹੀਨੇ ਦੀ ਗਰਭਵਤੀ ਹੋ ਗਈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਤੁਰੰਤ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ