India

PM ਮੋਦੀ ਦੇ ਸੂਬੇ ‘ਚ ਹਰੇਕ ਚਾਰ ਦਿਨਾਂ ਵਿੱਚ ਅਨੁਸੂਚਿਤ ਜਾਤੀ ਦੀ ਇੱਕ ਔਰਤ ਨਾਲ ਹੁੰਦਾ ਹੈ ਜਬਰ ਜਨਾਹ

ਸੁਰੱਖਿਅਤ ਗੁਜਰਾਤ ਦੇ ਇਸ਼ਤਿਹਾਰ ਨਾਲ ਨਹੀਂ ਸੁਧਰਣ ਵਾਲੀ ਔਰਤਾਂ ਦੀ ਸਥਿਤੀ * 30 ਫੀਸਦ ਮਾਮਲਿਆਂ ਵਿੱਚ ਹੀ ਮਿਲਦੀ ਹੈ ਦੋਸ਼ੀਆਂ ਨੂੰ ਸਜਾ * ਕਈ ਔਰਤਾਂ ਦਾ ਦਲਿਤ ਹੋਣਾ ਹੀ ਹੈ ਉਨ੍ਹਾਂ ਨਾਲ ਅਪਰਾਧ ਹੋਣ ਦਾ ਕਾਰਣ * ਪੂਰੇ ਭਾਰਤ ਵਿੱਚ ਰੋਜ਼ਾਨਾ 88 ਔਰਤਾਂ ਨਾਲ ਹੁੰਦਾ ਹੈ ਰੇਪ ‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): – ਗੁਜਰਾਤ

Read More