ਰੇਪ ਦੇ ਦੋਸ਼ੀ ਨੂੰ ਪੰਜਾਬ-ਹਰਿਆਣਾ ਹੋਈ ਕੋਰਟ ਨੇ ਕੀਤਾ ਬਰੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੰਮ੍ਰਿਤਸਰ ਦੇ ਇੱਕ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਨੌਜਵਾਨ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਪੀੜਤਾ ਦੀ ਗਵਾਹੀ ਨੂੰ ਅਵਿਸ਼ਵਸਨੀਯ ਅਤੇ ਉਸ ਦੀ ਕਹਾਣੀ ਨੂੰ ਤਰਕਹੀਣ ਕਰਾਰ ਦਿੱਤਾ। ਪੀੜਤਾ ਨੇ ਦਾਅਵਾ ਕੀਤਾ ਸੀ ਕਿ ਦੋਸ਼ੀ ਨੇ ਇੱਕ ਹੱਥ ਵਿੱਚ ਪਿਸਤੌਲ ਅਤੇ ਦੂਜੇ ਵਿੱਚ ਮੋਬਾਈਲ ਫੋਨ ਫੜ ਕੇ ਉਸ ਨਾਲ ਹੋਟਲ