Others

ਪੁਲਿਸ ਨੇ ਕੁੱਟਿਆ ਤਾਂ ਬਹੁਤ ਪਰ ਮੇਰੀਆਂ ਚੀਕਾਂ ਨਹੀਂ ਕਢਾ ਸਕੇ- ਰਣਜੀਤ ਸਿੰਘ ਦਾ ਜੇਲ੍ਹ ਸਫਰ

ਕੱਲ੍ਹ ਹੋਈ ਸੀ ਕਿਸਾਨ ਰਣਜੀਤ ਸਿੰਘ ਦੀ ਦਿੱਲੀ ਦੀ ਤਿਹਾੜ ਜੇਲ੍ਹ ‘ਚੋਂ ਰਿਹਾਈ ‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-47 ਦਿਨਾਂ ਬਾਅਦ ਤਿਹਾੜ ਜੇਲ੍ਹ ‘ਚੋਂ ਛੁੱਟੇ ਦਿੱਲੀ ਪੁਲਿਸ ਦਾ ਤਸ਼ੱਦਦ ਸਹਿਣ ਵਾਲੇ ਰਣਜੀਤ ਸਿੰਘ ਦੇ ਚੇਹਰੇ ‘ਤੋਂ ਮੁਸਕਾਨ ਨਹੀਂ ਗਈ। ਰਣਜੀਤ ਸਿੰਘ ਨੇ ਜੇਲ੍ਹ ‘ਚੋਂ ਬਾਹਰ ਆ ਕੇ ਗੱਜ ਕੇ ਫ਼ਤਿਹ ਬੁਲਾਉਂਦਿਆਂ ਕਿਹਾ ਕਿ ਉਹ ਹੁਣ ਵੀ

Read More