India Punjab

‘ਜਦੋਂ ਤਾਨਾਸ਼ਾਹ ਡਰਦਾ ਹੈ, ਉਹ ਇੰਟਰਨੈੱਟ ਬੰਦ ਕਰਦਾ ਹੈ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰਿਆਣਾ ਸਰਕਾਰ ਨੇ ਕਰਨਾਲ ਵਿੱਚ ਕਿਸਾਨਾਂ ਦੇ ਘਿਰਾਓ ਤੇ ਧਰਨੇ ਦੇ ਮੱਦੇਨਜਰ ਬੀਤੇ ਕੱਲ੍ਹ ਤੋਂ ਇੰਟਰਨੈੱਟ ਦੀ ਸੇਵਾ ਬੰਦ ਕੀਤੀ ਹੋਈ ਹੈ, ਜਿਸਦੇ ਅੱਜ ਅੱਧੀ ਰਾਤ ਤੋਂ ਬਾਅਦ ਚਾਲੂ ਹੋਣ ਦੀਆਂ ਸੰਭਾਵਨਾਵਾਂ ਹਨ।ਖੱਟਰ ਸਰਕਾਰ ਦੀ ਇਸ ਹਰਕਤ ਉੱਤੇ ਕਾਂਗਰਸ ਦੇ ਲੀਡਰ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕੀਤਾ ਹੈ, ਤੇ ਸਰਕਾਰ

Read More