India International Manoranjan Punjab

ਦਿਲਜੀਤ ਦੋਸਾਂਝ ਅਤੇ ਕਰਨ ਔਜਲਾ ਦੇ ਫੈਨ ਹੋਏ ਪਾਕਿਸਤਾਨੀ ਮੰਤਰੀ

ਲਾਹੌਰ ਵਿੱਚ ਹੋਈ ਇੱਕ ਪੰਜਾਬੀ ਕਾਨਫਰੰਸ ਵਿੱਚ ਪਾਕਿਸਤਾਨ ਪੰਜਾਬ ਦੇ ਸਿੱਖਿਆ ਮੰਤਰੀ ਰਾਣਾ ਸਿਕੰਦਰ ਹਯਾਤ ਨੇ ਭਾਰਤੀ ਪੰਜਾਬੀ ਗਾਇਕਾਂ ਦਿਲਜੀਤ ਦੋਸਾਂਝ ਅਤੇ ਕਰਨ ਔਜਲਾ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਨੇ ਪੰਜਾਬੀ ਭਾਸ਼ਾ, ਸੰਗੀਤ ਤੇ ਸਭਿਆਚਾਰ ਨੂੰ ਵਿਸ਼ਵ ਪੱਧਰ ਤੇ ਇੰਨੀ ਸ਼ੋਹਰਤ ਦਿਵਾਈ ਹੈ ਕਿ ਹੁਣ ਪੂਰੀ ਦੁਨੀਆ ਪੰਜਾਬੀਆਂ ਨੂੰ ਜਾਣਦੀ

Read More