ਪੰਜਾਬ ਕਾਂਗਰਸ ’ਚ ਬਗਾਵਤ! ਮੀਟਿੰਗ ਦੌਰਾਨ ਆਪਸ ’ਚ ਭਿੜੇ ਨੇਤਾ: ਰਾਣਾ ਗੁਰਜੀਤ ਦੀ ਰਾਵਣ ਨਾਲ ਕੀਤੀ ਤੁਲਨਾ
ਬਿਊਰੋ ਰਿਪੋਰਟ: ਪੰਜਾਬ ਕਾਂਗਰਸ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ। ਵੀਰਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਸਮਾਨਾ ਵਿੱਚ ਹੋਈ ਕਾਂਗਰਸ ਮੀਟਿੰਗ ਦੌਰਾਨ ਸਥਾਨਕ ਨੇਤਾ ਆਪਸ ’ਚ ਹੀ ਭਿੜ ਗਏ। ਉਸ ਸਮੇਂ ਪਾਰਟੀ ਦੇ ਸਹਿ-ਪ੍ਰਭਾਰੀ ਉੱਤਮ ਰਾਓ ਡਾਲਵੀ ਮੰਚ ’ਤੇ ਮੌਜੂਦ ਸਨ। ਇਥੇ ਹੀ ਫਿਰੋਜ਼ਪੁਰ ਕਾਂਗਰਸ ਪ੍ਰਧਾਨ ਅਤੇ ਜੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ