ਰਾਮ ਰਹੀਮ ਮੁੜ ਜੇ ਲ੍ਹ ਦੀਆਂ ਸ ਲਾਖਾਂ ਪਿੱਛੇ
‘ਦ ਖ਼ਾਲਸ ਬਿਊਰੋ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਫਰਲੋ ਖ਼ਤਮ ਹੋਣ ਤੋਂ ਬਾਅਦ ਮੁੜ ਜੇ ਲ੍ਹ ਦੀਆਂ ਸਲਾ ਖਾਂ ਪਿੱਛੇ ਪਹੁੰਚ ਗਿਆ ਹੈ। ਉਸਨੂੰ ਸਖ਼ਤ ਸੁਰੱਖਿਆ ਦੇ ਪ੍ਰਬੰਧਾਂ ਹੇਠ ਗੁੜਗਾਉਂ ਤੋਂ ਸੁਨਾਰੀਆ ਜੇ ਲ੍ਹ ਲਿਆਂਦਾ ਗਿਆ। ਉਂਝ, ਫਰਲੋ ਦੌਰਾਨ ਉਹ ਕੇਂਦਰ ਸਰਕਾਰ ਵੱਲੋਂ ਦਿੱਤੀ ਜ਼ੈੱਡ ਸਿਕਿਓ ਰਿਟੀ ਦੀ ਛਤਰੀ ਹੇਠ ਵਿਚਰ ਰਿਹਾ