ਬਲਾਤਕਾਰੀ ਸਾਧ ਰਾਮ ਰਹੀਮ ਹਿੰਸਾ ਮਾਮਲੇ ਵਿਚ ਅਦਾਲਤ ਨੇ 19 ਵਿਅਕਤੀ ਕੀਤੇ ਬਰੀ
ਪੰਚਕੂਲਾ ਵਿੱਚ 25 ਅਗਸਤ 2017 ਨੂੰ ਹੋਈ ਹਿੰਸਾ ਮਾਮਲੇ ਵਿੱਚ ਕੋਰਟ ਨੇ 19 ਵਿਅਕਤੀਆਂ ਨੂੰ ਬਰੀ ਕਰ ਦਿੱਤਾ। ਕੋਰਟ ਨੂੰ ਆਰੋਪ ਸਾਬਤ ਨਾ ਹੋਣ ਕਾਰਨ ਇਹ ਫੈਸਲਾ ਸੁਣਾਇਆ। ਮਾਮਲੇ ਵਿੱਚ 27 ਗਵਾਹ ਪੇਸ਼ ਹੋਏ, ਪਰ ਕਿਸੇ ਨੇ ਵੀ ਆਰੋਪੀਆਂ ਨੂੰ ਪਹਿਚਾਣਿਆ ਨਹੀਂ। ਸ਼ਿਕਾਇਤਕਰਤਾ ਡੀਐਸਪੀ ਅਨਿਲ ਕੁਮਾਰ, ਡਿਊਟੀ ਮਜਿਸਟਰੇਟ ਮਲਿਕ ਅਤੇ ਤਤਕਾਲ ਡੀਆਈਜੀ ਸੰਗੀਤਾ ਕਾਲੀਆ ਨੇ