India

ਇਕ ਦੇਸ਼ ਇਕ ਚੋਣ ਦੇ ਪ੍ਰਸਤਾਵ ਨੂੰ ਸਰਕਾਰ ਦੀ ਮਨਜ਼ੂਰੀ!

ਬਿਊਰੋ ਰਿਪਰੋਟ – ਨਰਿੰਦਰ ਮੋਦੀ (Narinder Modi) ਸਰਕਾਰ ਨੇ ਆਪਣੇ ਤੀਜੇ ਕਾਰਜਕਾਲ ਵਿਚ ਮਹੱਤਵਪੂਰਨ ਫੈਸਲਾ ਲਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਦੇਸ਼ ਵਿਚ ਇਕ ਦੇਸ਼ ਇਕ ਚੋਣ (One Nation One Election) ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਕੈਬਨਿਟ ਦੀ ਬੈਠਕ ਦੇ ਵਿਚ ਮਨਜ਼ੂਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਸਾਬਕਾ ਰਾਸ਼ਟਰਪਤੀ ਰਾਮਨਾਥ

Read More
India Punjab

ਕਿਸਾਨਾਂ ਦੇ ਅਸੰਖੇ ਦੂਰ ਕਰਨ ਲਈ ਕੇਂਦਰ ਸਰਕਾਰ ਬਣਾਏਗੀ ਕੋਰਡੀਨੇਸ਼ਨ ਕਮੇਟੀ

‘ਦ ਖਾਲਸ ਬਿਊਰੋਂ :- ਖੇਤੀ ਕਾਨੂੰਨਾ ਤੋਂ ਨਰਾਜ਼ ਬੀਜੀਪੇ ਦੇ ਆਗੂ ਸੁਰਜੀਤ ਜਿਆਨੀ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲਣ ਲਈ ਦਿੱਲੀ ਪਹੁੰਚੇ ਸਨ । ਉਹ ਰਾਸ਼ਟਰਪਤੀ ਵੱਲੋਂ ਕਿਸਾਨਾਂ ਨਾਲ ਗੱਲਬਾਤ ਨਾ ਕਰਨ ਤੋਂ ਨਰਾਜ ਹਨ। ਉਨ੍ਹਾਂ ਨੇ ਬਿਨਾਂ ਨਾਮ ਲਏ ਪਾਰਟੀ ਆਗੂਆਂ ‘ਤੇ ਸਵਾਲ ਚੁੱਕੇ ਤੇ ਹਾਈ ਕਮਾਨ ਨੂੰ ਵੀ ਗੁਮਰਾਹ ਕਰਨ ਦਾ ਇਲਜਾਮ

Read More