India Punjab

ਸਾਡੇ ਭਰੋਸੇ ਕੋਈ ਰਾਜਨੀਤਿਕ ਲੀਡਰ ਪਾਰਟੀ ਨਾ ਬਣਾਵੇ : ਟਿਕੈਤ

‘ਦ ਖ਼ਾਲਸ ਟੀਵੀ ਬਿਊਰੋ:- ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨਾਲ ਸਮਝੌਤੇ ਦੀ ਗੱਲ ਉਤੇ ਕੈਪਟਨ ਦਾ ਨਾਂ ਸਾਹਮਣੇ ਆਉਣਾ ਤੇ ਇਹ ਕਹਿਣਾ ਕਿ ਅਸੀਂ ਇਸਨੂੰ ਸਾਜਿਸ਼ ਕਹਿ ਰਹੇ ਹਾਂ, ਇਹ ਬਿਲਕੁਲ ਗਲਤ ਹੈ। ਕੋਈ ਵੀ ਕਰਵਾਵੇ, ਫੈਸਲਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਕੋਈ ਆਵੇਗਾ ਤਾਂ ਅਸੀਂ ਗੱਲ ਕਰਾਂਗੇ। ਸਰਕਾਰਾਂ

Read More