ਇਹ ਲੜਾਈ ਕੱਲੇ ਡੱਲੇਵਾਲ ਦੀ ਨਹੀਂ ਹੈ! ਸਯੁੰਕਤ ਕਿਸਾਨ ਮੋਰਚਾ ਹੈ ਪੂਰਾ ਚਿੰਤਤ
ਬਿਉਰੋ ਰਿਪੋਰਟ – ਜਗਜੀਤ ਸਿੰਘ ਡੱਲੇਵਾਲ (Jagjeet Singh DallewaL) ਦਾ ਮਰਨ ਵਰਤ ਜਾਰੀ ਹੈ, ਇਸ ਨੂੰ ਦੇਖਦੇ ਹੋਏ ਹੁਣ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਚੌਧਰੀ ਰਕੇਸ਼ ਟਿਕੈਤ (Rakesh Takith) ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਇਹ ਲੜਾਈ ਸਾਡੀ ਸਭ ਦੀ ਹੈ ਕਿਉਂਕਿ ਅਸੀਂ ਸਭ ਕਿਸਾਨੀ ਮੁੱਦਿਆਂ ਨੂੰ ਲੈ ਕੇ ਲੜਾਈ ਲੜ ਰਹੇ ਹਾਂ। ਕੇਂਦਰ ਸਰਕਾਰ