ਰਾਜੀਵ ਗਾਂਧੀ ਹੱਤਿ ਆ ਕਾਂਡ ਦੇ ਦੋ ਸ਼ੀ ਪੇਰਾਰੀਵਲਨ ਨੂੰ ਮਿਲੀ ਜ਼ਮਾਨ ਤ
‘ਦ ਖ਼ਾਲਸ ਬਿਊਰੋ : ਰਾਜੀਵ ਗਾਂਧੀ ਹੱਤਿ ਆ ਕਾਂ ਡ ਦੇ ਦੋਸ਼ੀ ਪੇਰਾਰੀਵਲਨ ਨੂੰ ਸੁਪਰੀਮ ਕੋਰਟ ਨੇ ਜ਼ਮਾਨ ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਤਾਮਿਲਨਾਡੂ ਸਰਕਾਰ ਦੀ ਸਤੰਬਰ 2018 ‘ਚ ਰਿਹਾਈ ਦੀ ਸਿਫਾਰਿਸ਼ ‘ਤੇ ਫੈਸਲਾ ਨਾ ਲੈਣ ਦੇ ਰਾਜਪਾਲ ਦੇ ਫੈਸਲੇ ‘ਤੇ ਸਵਾਲ ਚੁੱਕੇ ਹਨ। ਪੇਰਾਰੀਵਲਨ ਪਿਛਲੇ 32 ਸਾਲਾਂ ਤੋਂ