ਰਾਜਾ ਵੜਿੰਗ ਨੇ ਪੰਜਾਬ ਸਰਕਾਰ ‘ਤੇ ਸਾਧੇ ਨਿ ਸ਼ਾਨੇ
‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਨੇ ਸੂਬੇ ਵਿੱਚ ਪੈ ਰਹੇ ਮੀਂਹ ਤੇ ਗੜੇਮਾ ਰੀ ਨਾਲ ਖਰਾਬ ਹੋਈ ਫ਼ਸਲ ਬਾਰੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਕਿਸਾਨਾਂ ਨੂੰ ਹੋਏ ਭਾਰੀ ਨੁਕਸਾਨ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ।ਆਪਣੇ ਕੀਤੇ ਹੋਏ ਟਵੀਟ ਵਿੱਚ ਉਹਨਾਂ ਇੱਕ ਕਿਸਾਨ ਦੀ ਵੀਡਿਓ ਵੀ ਪਾਈ ਹੈ ਜਿਸ