ਪੰਜਾਬ ਵਿੱਚ ਅੱਜ ‘ਰੇਲ ਰੋਕੋ’ ਅੰਦੋਲਨ, 19 ਜ਼ਿਲ੍ਹਿਆਂ ਵਿੱਚ ਰੇਲਵੇ ਪਟੜੀਆਂ ‘ਤੇ ਧਰਨਾ ਦੇਣਗੇ ਕਿਸਾਨ
ਅੱਜ 5 ਦਸੰਬਰ 2025 ਨੂੰ ਪੰਜਾਬ ਵਿੱਚ ਰੇਲ ਯਾਤਰੀਆਂ ਲਈ ਮੁਸੀਬਤ ਭਰਿਆ ਦਿਨ ਹੋਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦੁਪਹਿਰ 1 ਵਜੇ ਤੋਂ 3 ਵਜੇ ਤੱਕ 19 ਜ਼ਿਲ੍ਹਿਆਂ ਵਿੱਚ 26 ਥਾਵਾਂ ’ਤੇ ਰੇਲਵੇ ਟਰੈਕ ਜਾਮ ਕੀਤੇ ਜਾਣਗੇ। ਇਸ ਦੌਰਾਨ ਕਈ ਰੇਲ ਗੱਡੀਆਂ ਰੋਕੀਆਂ, ਰੱਦ ਜਾਂ ਡਾਇਵਰਟ ਕੀਤੀਆਂ ਜਾ ਸਕਦੀਆਂ ਹਨ, ਹਾਲਾਂਕਿ
