ਮੁਜ਼ੱਫਰਨਗਰ ’ਚ ਮਹਾਂਪੰਚਾਇਤ ‘ਚ ਜਾਣ ਤੋਂ ਰੋਕਣ ਲਈ ਰੇਲਵੇ ਵਿਭਾਗ ਨੇ ਰੇਲਾਂ ਰੋਕੀਆਂ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਜ਼ੱਫਰਨਗਰ ਵਿੱਚ ਕੀਤੀ ਜਾ ਰਹੀ ਮਹਾਂਪੰਚਾਇਤ ਵਿੱਚ ਰੇਲ ਰਾਹੀਂ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਸਰਕਾਰ ਨੇ ਆਪਣੇ ਹੱਥ ਕੰਢੇ ਵਰਤਦੇ ਹੋਏ ਰੇਲ ਗੱਡੀ ਰੋਕ ਦਿੱਤੀ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵੱਲੋਂ ਦੱਸਿਆ ਗਿਆ ਹੈ ਕਿ ਨਵੀਂ ਦਿੱਲੀ ਦੇਹਰਾਦੂਨ ਸ਼ਤਾਬਦੀ ਸਪੈਸ਼ਲ ‘ਤੇ ਰੋਕ ਦਿੱਤੀ ਹੈ। ਰੇਲ