ਪੰਜਾਬ-ਹਰਿਆਣਾ ‘ਚ ਜ਼ਮੀਨ ਪ੍ਰਾਪਤ ਕਰੇਗਾ ਰੇਲਵੇ: ਦਿੱਲੀ-ਜੰਮੂ ਰੂਟ ਲਈ ਵਿਛਾਈ ਜਾਵੇਗੀ ਨਵੀਂ ਰੇਲਵੇ ਲਾਈਨ
ਪੰਜਾਬ ਅਤੇ ਹਰਿਆਣਾ ਵਿੱਚ ਨਵੀਆਂ ਰੇਲਵੇ ਲਾਈਨਾਂ ਵਿਛਾਉਣ ਲਈ ਜ਼ਮੀਨ ਪ੍ਰਾਪਤੀ ਸ਼ੁਰੂ ਹੋਵੇਗੀ। ਇਹ ਰੇਲਵੇ ਲਾਈਨ ਦਿੱਲੀ ਤੋਂ ਜੰਮੂ ਤੱਕ ਲਗਭਗ 600 ਕਿਲੋਮੀਟਰ ਦੀ ਦੂਰੀ ‘ਤੇ ਫੈਲੀ ਹੋਵੇਗੀ। ਇਸ ‘ਤੇ ਕੰਮ ਕਰ ਰਹੀ ਕੰਪਨੀ ਨੇ ਸਰਵੇਖਣ ਨਾਲ ਸਬੰਧਤ FSL ਯਾਨੀ ਅਲਾਈਨਮੈਂਟ ਰਿਪੋਰਟ ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ ਨੂੰ ਸੌਂਪ ਦਿੱਤੀ ਹੈ। ਨਵੀਂ ਰੇਲਵੇ ਲਾਈਨ ਹਰਿਆਣਾ ਅਤੇ