“ਬਾਹਰ ਆਓ, ਵੋਟ ਕਰੋ”, ਰਾਹੁਲ ਗਾਂਧੀ ਦੀ ਲੋਕਾਂ ਨੂੰ ਅਪੀਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਉੱਤਰ ਪ੍ਰਦੇਸ਼ ਵਿੱਚ ਅੱਜ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ। ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਇੱਕ ਟਵੀਟ ਕਰਦਿਆਂ ਲੋਕਾਂ ਨੂੰ ਵੋਟ ਕਰਨ ਦੀ ਅਪੀਲ ਕੀਤੀ ਹੈ। ਰਾਹੁਲ ਗਾਂਧੀ ਨੇ ਟਵੀਟ ‘ਚ ਅਪੀਲ ਕਰਦਿਆ ਲਿਖਿਆ, ”ਦੇਸ਼ ਨੂੰ ਹਰੇਕ ਡਰ ਤੋਂ ਆਜ਼ਾਦ ਕਰੋ –